skip to content

Last Updated: September 8, 2026

Dainik Savera Times Logo

Navratri First Day : ਪਹਿਲੇ ਨਰਾਤੇ ਮੰਦਿਰਾਂ ‘ਚ ਲੱਗੀਆਂ ਰੌਣਕਾਂ, ਸ਼੍ਰੀ ਕਾਲੀ ਦੁਆਰਾ ਮੰਦਿਰ ਦੀਆਂ ਦੇਖੋ ਤਸਵੀਰਾਂ

12 months ਪਹਿਲਾ

Navratri First Day : ਪਹਿਲੇ ਨਰਾਤੇ ਮੰਦਿਰਾਂ ‘ਚ ਲੱਗੀਆਂ ਰੌਣਕਾਂ, ਸ਼੍ਰੀ ਕਾਲੀ ਦੁਆਰਾ ਮੰਦਿਰ ਦੀਆਂ ਦੇਖੋ ਤਸਵੀਰਾਂ

Navratri First Day :ਨਵਰਾਤਰੀ ਦੇ ਪਹਿਲੇ ਦਿਨ ਮੰਦਿਰਾਂ ਵਿੱਚ ਖਾਸ ਰੌਣਕਾਂ ਵੇਖਣ ਨੂੰ ਮਿਲੀਆਂ। ਸ਼੍ਰੀ ਕਾਲੀ ਦੁਆਰਾ ਮੰਦਿਰ ਵਿੱਚ ਸਵੇਰੇ ਤੋਂ ਹੀ ਸੰਗਤਾਂ ਦੀ ਭੀੜ ਰਹੀ ਅਤੇ ਭਗਤਾਂ ਨੇ ਮਾਤਾ ਦੀ ਚਰਨਾਂ ਵਿੱਚ ਨਤਮਸਤਕ ਹੋ ਕੇ ਅਰਦਾਸਾਂ ਕੀਤੀਆਂ। ਇਹ ਧਾਰਮਿਕ ਮਾਹੌਲ ਭਗਤਾਂ ਲਈ ਬਹੁਤ ਪ੍ਰੇਰਣਾਦਾਇਕ ਰਿਹਾ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.