skip to content

Last Updated: July 12, 2026

Dainik Savera Times Logo

Kali Mata Mandir Patiala : ਨਰਾਤਿਆਂ ਮੌਕੇ ਭਗਤਾਂ ਦਾ ਉਮੜਿਆ ਸੈਲਾਬ, ਨਾ ਸਿਰਫ਼ ਪੰਜਾਬ ਸਗੋਂ ਹੋਰ ਸੂਬਿਆਂ ਤੋਂ ਪਹੁੰਚ ਰਹੀ ਸੰਗਤ | DainikSavera

10 months पहले

Kali Mata Mandir Patiala : ਨਰਾਤਿਆਂ ਮੌਕੇ ਭਗਤਾਂ ਦਾ ਉਮੜਿਆ ਸੈਲਾਬ, ਨਾ ਸਿਰਫ਼ ਪੰਜਾਬ ਸਗੋਂ ਹੋਰ ਸੂਬਿਆਂ ਤੋਂ ਪਹੁੰਚ ਰਹੀ ਸੰਗਤ | DainikSavera

Kali Mata Mandir Patiala : ਨਵਰਾਤਰਿਆਂ ‘ਚ ਪਟਿਆਲਾ ਦੇ ਮੰਦਿਰਾਂ ਵਿਚ ਸ਼ਰਧਾਲੂਆਂ ਦੀ ਭਾਰੀ ਭੀੜ
ਨਵਰਾਤਰਿਆਂ ਦੇ ਪਵਿੱਤਰ ਮੌਕੇ ‘ਤੇ ਪਟਿਆਲਾ ਦੇ ਵੱਖ-ਵੱਖ ਮੰਦਿਰਾਂ ਵਿੱਚ ਸ਼ਰਧਾਲੂਆਂ ਦਾ ਸੈਲਾਬ ਉਮੜਿਆ ਹੋਇਆ ਹੈ। ਨਾ ਕੇਵਲ ਪੰਜਾਬ ਦੇ ਵੱਖ-ਵੱਖ ਹਿਸਿਆਂ ਤੋਂ, ਸਗੋਂ ਹੋਰ ਸੂਬਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਭਗਤ ਮਾਤਾ ਕਾਲੀ ਜੀ ਦੇ ਦਰ ‘ਤੇ ਨਤਮਸਤਕ ਹੋਣ ਲਈ ਪਹੁੰਚ ਰਹੇ ਹਨ।

खबरें और भी हैं...

Copyright © 2026 Dainik Savera Times. All rights reserved.