skip to content

Philippines Typhoon : ਭਿਆਨਕ ਤੂਫ਼ਾਨ ਕਾਰਨ ਨਿਰਮਾਣ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ ; ਮਲਬੇ ‘ਚ ਫਸੇ ਮਜ਼ਦੂਰ

ਮਨੀਲਾ : ਫਿਲੀਪੀਨਜ਼ ਤੋਂ ਇਸ ਸਮੇਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਰਾਜਧਾਨੀ ਮਨੀਲਾ ਦੇ ਉੱਤਰ ਵਿੱਚ ਸਥਿਤ ਇੱਕ ਸ਼ਹਿਰ ਵਿੱਚ, ਇੱਕ 9 ਮੰਜ਼ਿਲਾ ਇਮਾਰਤ ਜੋ ਕਿ ਇਸ ਸਮੇਂ ਨਿਰਮਾਣ ਅਧੀਨ ਹੈ ਅਚਾਨਕ ਢਹਿ ਗਈ। ਹਾਦਸੇ ਸਮੇਂ ਕਈ ਮਜ਼ਦੂਰ ਇਮਾਰਤ ਦੇ ਅੰਦਰ ਮੌਜੂਦ ਸਨ ਅਤੇ ਮਲਬੇ ਹੇਠਾਂ ਦੱਬੇ ਹੋਏ ਹਨ। ਇਹ ਘਟਨਾ ਐਤਵਾਰ ਸਵੇਰੇ ਵਾਪਰੀ … Continue reading Philippines Typhoon : ਭਿਆਨਕ ਤੂਫ਼ਾਨ ਕਾਰਨ ਨਿਰਮਾਣ ਅਧੀਨ 9 ਮੰਜ਼ਿਲਾ ਇਮਾਰਤ ਡਿੱਗੀ ; ਮਲਬੇ ‘ਚ ਫਸੇ ਮਜ਼ਦੂਰ