Dainik Savera Times Logo

Punjab News : Delhi ‘ਚ National Conference on Agriculture Rabi Campaign ਆਯੋਜਿਤ

4 months पहले

Punjab News : Delhi ‘ਚ National Conference on Agriculture Rabi Campaign ਆਯੋਜਿਤ

Punjab News : Delhi ‘ਚ National Conference on Agriculture Rabi Campaign ਆਯੋਜਿਤਦਿੱਲੀ ਵਿੱਚ ਖੇਤੀਬਾੜੀ ਹਾੜੀ ਮੁਹਿੰਮ 2025 ਨੂੰ ਲੈ ਕੇ ਰਾਸ਼ਟਰੀ ਕਾਨਫਰੰਸ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਦੇਸ਼ ਦੇ ਸਾਰੇ ਰਾਜਾਂ ਦੇ ਖੇਤੀਬਾੜੀ ਮੰਤਰੀਆਂ ਨੇ ਭਾਗ ਲਿਆ। ਪੰਜਾਬ ਵੱਲੋਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਵੀ ਸ਼ਮੂਲੀਅਤ ਕੀਤੀ। ਇਸ ਕਾਨਫਰੰਸ ਦੀ ਪ੍ਰਧਾਨਗੀ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਕੀਤੀ ਗਈ।

खबरें और भी हैं...

Copyright © 2025 Dainik Savera Times. All rights reserved.