skip to content

ਕੈਨੇਡਾ ’ਚ ਨੈਂਸੀ ਗਰੇਵਾਲ ਦਾ ਘਰ ਸੀਲ—ਆਖ਼ਿਰ ਪੁਲਿਸ ਨੇ ਕਿਹੜਾ ਵੱਡਾ ਕਦਮ ਚੁੱਕਿਆ?

ਪੰਜਾਬ ਡੈਸਕ (ਦੈਨਿਕ ਸਵੇਰਾ): ਤਾਜ਼ਾ ਜਾਣਕਾਰੀ ਮੁਤਾਬਕ, ਨੈਂਸੀ ਗਰੇਵਾਲ ਇੱਕ ਪੰਜਾਬੀ ਮੂਲ ਦੀ 45 ਸਾਲਾ ਯੂਟਿਊਬਰ ਅਤੇ ਸੋਸ਼ਲ ਮੀਡੀਆ ਇਨਫਲੂਐਂਸਰ ਸੀ, ਜੋ ਓਨਟਾਰੀਓ ਦੇ ਲਾ ਸਾਲੇ (LaSalle) ਖੇਤਰ ਵਿੱਚ ਰਹਿੰਦੀ ਸੀ। ਉਹ ਆਪਣੇ ਬੇਬਾਕ ਵਿਚਾਰਾਂ, ਖ਼ਾਸ ਕਰਕੇ ਖਾਲਿਸਤਾਨ ਮੂਵਮੈਂਟ ਅਤੇ ਕੁਝ ਪੰਜਾਬੀ ਰਾਜਨੀਤਿਕ ਚਿਹਰਿਆਂ ਬਾਰੇ ਖੁੱਲ੍ਹੇ ਤੌਰ ’ਤੇ ਬੋਲਣ ਲਈ ਜਾਣੀ ਜਾਂਦੀ ਸੀ। ਉਹਦੀ ਹੱਤਿਆ … Continue reading ਕੈਨੇਡਾ ’ਚ ਨੈਂਸੀ ਗਰੇਵਾਲ ਦਾ ਘਰ ਸੀਲ—ਆਖ਼ਿਰ ਪੁਲਿਸ ਨੇ ਕਿਹੜਾ ਵੱਡਾ ਕਦਮ ਚੁੱਕਿਆ?