Punjab News
Punjab News

Nakodar News : ਨਕੋਦਰ ਵਿੱਚ ਰਾਤ ਦੀ ਜਗ੍ਹਾ ਦਿਨ ਵੇਲੇ ਰਾਮਲੀਲਾ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ ਅਤੇ ਧਾਰਮਿਕ ਤੇ ਸਾਂਸਕ੍ਰਿਤਿਕ ਮਾਹੌਲ ਦਾ ਪੂਰਾ ਆਨੰਦ ਲਿਆ। ਰਾਮਲੀਲਾ ਦੇ ਇਹ ਦ੍ਰਿਸ਼ ਲੋਕਾਂ ਲਈ ਮਨੋਹਰ ਅਤੇ ਰੌਣਕਾਂ ਭਰਪੂਰ ਸਾਬਤ ਹੋਏ।