Nakodar Flood
Nakodar Flood

Nakodar Flood: ਬਾਪੂ ਨੇ ਲਏ ਸੀ 20 ਕਿੱਲੇ ਠੇਕੇ ‘ਤੇ, ਚੜ੍ਹੇ ਮੀਂਹ ਦੀ ਭੇਂਟ Floods ਨੇ ਕਰ’ਤਾ ਫਸਲਾਂ ਦਾ ਬੁਰਾ ਹਾਲਨਕੋਦਰ ਵਿੱਚ ਭਾਰੀ ਮੀਂਹ ਅਤੇ ਹੜ੍ਹਾਂ ਕਾਰਨ ਕਿਸਾਨ ਦੀਆਂ ਫਸਲਾਂ ਨੂੰ ਵੱਡਾ ਨੁਕਸਾਨ ਹੋਇਆ ਹੈ। ਬਾਪੂ ਨੇ 20 ਕਿੱਲੇ ਜ਼ਮੀਨ ਠੇਕੇ ‘ਤੇ ਲਈ ਸੀ, ਪਰ ਪਾਣੀ ਚੜ੍ਹਣ ਕਾਰਨ ਸਾਰੀ ਫਸਲ ਤਬਾਹ ਹੋ ਗਈ। ਕਿਸਾਨ ਨੇ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਹੈ।