Punjab News
Punjab News

Nabha Clash Video : ਨਵੀਂ ਆਈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ DSP ਮਨਦੀਪ ਕੌਰ ਅਤੇ ਕਿਸਾਨਾਂ ਵਿਚ ਝੜਪ ਹੋਈ। DSP ਨੇ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਧੱਕੇ ਦਿੱਤੇ ਅਤੇ ਵਰਦੀ ਨੂੰ ਵੀ ਹੱਥ ਲਾਇਆ। ਉਨ੍ਹਾਂ ਨੇ ਦੱਸਿਆ, “ਮੇਰਾ ਜੂੜਾ ਵੀ ਪੱਟਿਆ ਗਿਆ।”
ਦੂਜੇ ਪਾਸੇ, ਕਿਸਾਨਾਂ ਨੇ DSP ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕਰਨ ਅਤੇ ਉਲਟੇ ਇਲਜ਼ਾਮ ਲਗਾਏ ਹਨ।