skip to content

ਜਲੰਧਰ ‘ਚ ਕਬੱਡੀ ਖਿਡਾਰੀ ਦੀ ਭੇਦਭਰੀ ਮੌਤ — ਪਿੰਡ ‘ਚ ਸਨਸਨੀ

ਪੰਜਾਬ ਡੈਸਕ (ਦੈਨਿਕ ਸਵੇਰਾ): ਜਲੰਧਰ ਦੇ ਮਹਿਮਤਪੁਰ ਇਲਾਕੇ ਦੇ ਪਿੰਡ ਉਦੋਵਾਲ ਵਿੱਚ ਇੱਕ ਕਬੱਡੀ ਖਿਡਾਰੀ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦੀ ਖ਼ਬਰ ਨੇ ਪਿੰਡ ਵਿੱਚ ਸਨਸਨੀ ਫੈਲਾ ਦਿੱਤੀ ਹੈ। ਮ੍ਰਿਤਕ ਦੀ ਪਹਿਚਾਣ ਵੰਸ਼ ਦੇ ਰੂਪ ਵਿੱਚ ਹੋਈ ਹੈ, ਜੋ ਸਕੂਲ ਸਮੇਂ ਤੋਂ ਹੀ ਕਬੱਡੀ ਖੇਡਦਾ ਆ ਰਿਹਾ ਸੀ ਅਤੇ ਕਈ ਮੁਕਾਬਲਿਆਂ ਵਿੱਚ ਹਿੱਸਾ ਲੈ … Continue reading ਜਲੰਧਰ ‘ਚ ਕਬੱਡੀ ਖਿਡਾਰੀ ਦੀ ਭੇਦਭਰੀ ਮੌਤ — ਪਿੰਡ ‘ਚ ਸਨਸਨੀ