skip to content

WEATHER : ਮੁੰਬਈ-ਠਾਣੇ ਸਮੇਤ 4 ਸ਼ਹਿਰਾਂ ‘ਚ ਭਾਰੀ ਮੀਂਹ ਲਈ RED ALERT ; ਪ੍ਰਸ਼ਾਸਨ ਨੇ ਐਡਵਾਇਜ਼ਰੀ ਕੀਤੀ ਜਾਰੀ

ਮੁੰਬਈ : ਸ਼ਨੀਵਾਰ ਨੂੰ ਮੁੰਬਈ, ਪਾਲਘਰ, ਠਾਣੇ ਅਤੇ ਰਾਏਗੜ੍ਹ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਇਨ੍ਹਾਂ ਚਾਰ ਸ਼ਹਿਰਾਂ ਲਈ ਭਾਰੀ ਮੀਂਹ ਲਈ ‘ਰੈੱਡ ਅਲਰਟ’ ਜਾਰੀ ਕੀਤਾ ਹੈ। ਵਿਭਾਗ ਦੇ ਅਨੁਸਾਰ, 4 ਜੁਲਾਈ ਨੂੰ ਮੁੰਬਈ ਮੈਟਰੋਪੋਲੀਟਨ ਖੇਤਰ (MMR) – ਜਿਸ ਵਿੱਚ ਮੁੰਬਈ, ਠਾਣੇ, ਰਾਏਗੜ੍ਹ ਅਤੇ ਪਾਲਘਰ ਸ਼ਾਮਲ ਹਨ – ਵਿੱਚ ਭਾਰੀ ਮੀਂਹ ਦੀ … Continue reading WEATHER : ਮੁੰਬਈ-ਠਾਣੇ ਸਮੇਤ 4 ਸ਼ਹਿਰਾਂ ‘ਚ ਭਾਰੀ ਮੀਂਹ ਲਈ RED ALERT ; ਪ੍ਰਸ਼ਾਸਨ ਨੇ ਐਡਵਾਇਜ਼ਰੀ ਕੀਤੀ ਜਾਰੀ