skip to content

ਮੁੰਬਈ ਦੇ ਕੁਰਲਾ ‘ਚ ਭਾਰੀ ਮੀਂਹ ਪੈਣ ਕਾਰਨ ਖਿਸਕੀ ਜ਼ਮੀਨ : ਮਲਬੇ ਹੇਠ ਦੱਬਣ ਕਾਰਨ 2 ਦੀ ਮੌਤ, ਕਈਆਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ

Mumbai Kurla Landslide : ਬੁੱਧਵਾਰ ਸਵੇਰੇ ਮੁੰਬਈ ਦੇ ਕੁਰਲਾ (ਪੱਛਮੀ) ਵਿੱਚ ਭਾਰੀ ਬਾਰਿਸ਼ ਕਾਰਨ ਇੱਕ ਵੱਡੀ ਘਟਨਾ ਵਾਪਰੀ। ਚਿਰਾਗ ਨਗਰ ਦੇ ਗੌਸੀਆ ਚਾਲ ਵਿੱਚ ਜ਼ਮੀਨ ਖਿਸਕ ਗਈ, ਜਿਸ ਕਾਰਨ ਕਈ ਲੋਕ ਮਲਬੇ ਹੇਠ ਦੱਬ ਗਏ। ਮਲਬੇ ਵਿੱਚੋਂ ਦੋ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਸੂਚਨਾ ਮਿਲਣ ‘ਤੇ, ਬੀਐਮਸੀ ਸਮੇਤ ਬਚਾਅ ਟੀਮਾਂ ਮੌਕੇ ‘ਤੇ ਪਹੁੰਚੀਆਂ ਅਤੇ ਰਾਹਤ … Continue reading ਮੁੰਬਈ ਦੇ ਕੁਰਲਾ ‘ਚ ਭਾਰੀ ਮੀਂਹ ਪੈਣ ਕਾਰਨ ਖਿਸਕੀ ਜ਼ਮੀਨ : ਮਲਬੇ ਹੇਠ ਦੱਬਣ ਕਾਰਨ 2 ਦੀ ਮੌਤ, ਕਈਆਂ ਦੇ ਜ਼ਖ਼ਮੀ ਹੋਣ ਦੀ ਸੰਭਾਵਨਾ