skip to content

ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਿਉਂ ਚੜ੍ਹੀਆਂ ਅਚਾਨਕ ਉਛਾਲ ਜਾਣੋਂ ਇਥੇ।

ਨੈਸ਼ਨਲ ਡੈਸਕ:ਸੋਮਵਾਰ 9 ਫਰਵਰੀ ਦੀ ਸਵੇਰ ਮੁੰਬਈ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਮਜ਼ਬੂਤ ਸ਼ੁਰੂਆਤ ਨਾਲ ਖੁੱਲ੍ਹੀਆਂ। ਗਲੋਬਲ ਅਣਿਸ਼ਚਿਤਤਾਵਾਂ ਅਤੇ ਘਰੇਲੂ ਮਾਰਕੀਟ ਵਿੱਚ ਵਧ ਰਹੀ ਮੰਗ ਕਾਰਨ ਕੀਮਤਾਂ ਵਿੱਚ ਵਾਧਾ ਦਰਜ ਕੀਤਾ ਗਿਆ। ਬੁੱਲਿਅਨ ਵੈਬਸਾਈਟ ਦੇ 9:40 ਵਜੇ ਦੇ ਅਪਡੇਟ ਮੁਤਾਬਕ ਦੋਵੇਂ ਕੀਮਤੀ ਧਾਤਾਂ ਨੇ ਪਿਛਲੇ ਸੈਸ਼ਨ ਦੇ ਮੁਕਾਬਲੇ ਵਧੀਆ ਉਛਾਲ ਦਿਖਾਇਆ ਹੈ। ਸੋਨੇ ਦੀਆਂ … Continue reading ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਕਿਉਂ ਚੜ੍ਹੀਆਂ ਅਚਾਨਕ ਉਛਾਲ ਜਾਣੋਂ ਇਥੇ।