skip to content

Flight Status : ਮੁੰਬਈ ‘ਚ ਮੀਂਹ ਕਾਰਨ ਉਡਾਣਾਂ ਹੋ ਸਕਦੀਆਂ ਪ੍ਰਭਾਵਿਤ ; SpiceJet ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਇਜ਼ਰੀ

Mumbai Flight Disruption : ਨਿੱਜੀ ਏਅਰਲਾਈਨ ਸਪਾਈਸਜੈੱਟ ਨੇ ਮੁੰਬਈ ਵਿੱਚ ਮੀਂਹ ਕਾਰਨ ਸੰਭਾਵਿਤ ਉਡਾਣਾਂ ਵਿੱਚ ਵਿਘਨ ਬਾਰੇ ਯਾਤਰੀਆਂ ਨੂੰ ਸੁਚੇਤ ਕੀਤਾ ਹੈ। ਏਅਰਲਾਈਨ ਨੇ ਖਰਾਬ ਮੌਸਮ ਦੇ ਮੱਦੇਨਜ਼ਰ ਇੱਕ ਯਾਤਰਾ ਸਲਾਹ ਜਾਰੀ ਕੀਤੀ। ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇੱਕ ਪੋਸਟ ਵਿੱਚ, ਏਅਰਲਾਈਨ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ ‘ਤੇ ਭਾਰੀ ਮੀਂਹ ਕਾਰਨ ਉਡਾਣਾਂ ਦੀ ਆਮਦ, … Continue reading Flight Status : ਮੁੰਬਈ ‘ਚ ਮੀਂਹ ਕਾਰਨ ਉਡਾਣਾਂ ਹੋ ਸਕਦੀਆਂ ਪ੍ਰਭਾਵਿਤ ; SpiceJet ਨੇ ਯਾਤਰੀਆਂ ਲਈ ਜਾਰੀ ਕੀਤੀ ਐਡਵਾਇਜ਼ਰੀ