skip to content

Breaking: ਮੁਕੇਰੀਆਂ ਹਮਲੇ ਦਾ ਸ਼ਿਕਾਰ ਸੁਨੀਲ ਇਨਸਾਫ਼ ਲਈ ਭਟਕਦਾ ਰਿਹਾ—ਪੁਲਿਸ ਕਾਰਵਾਈ ਨਾ ਹੋਣ ‘ਤੇ ਖੁਦਕੁਸ਼ੀ

ਪੰਜਾਬ ਡੈਸਕ (ਦੈਨਿਕ ਸਵੇਰਾ): ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਲਾਗਾਹਾਂ ਪਿੰਡ ਦੇ 32 ਸਾਲਾ ਸੁਨੀਲ ਕੁਮਾਰ ਨੇ ਬੀਤੀ ਰਾਤ ਛੱਤ ਦੇ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ। ਸੁਨੀਲ ਆਪਣੀ ਵਿਧਵਾ ਮਾਂ ਦਾ ਇਕੱਲਾ ਪੁੱਤਰ ਸੀ। ਪਰਿਵਾਰ ਦਾ ਦੋਸ਼ ਹੈ ਕਿ ਪਾਰਕਿੰਗ ਝਗੜੇ ਵਿੱਚ ਹਮਲੇ ਤੋਂ ਬਾਅਦ ਇਨਸਾਫ਼ ਨਾ ਮਿਲਣ ਅਤੇ ਹਮਲਾਵਰਾਂ ਦੀਆਂ ਲਗਾਤਾਰ ਧਮਕੀਆਂ ਕਾਰਨ … Continue reading Breaking: ਮੁਕੇਰੀਆਂ ਹਮਲੇ ਦਾ ਸ਼ਿਕਾਰ ਸੁਨੀਲ ਇਨਸਾਫ਼ ਲਈ ਭਟਕਦਾ ਰਿਹਾ—ਪੁਲਿਸ ਕਾਰਵਾਈ ਨਾ ਹੋਣ ‘ਤੇ ਖੁਦਕੁਸ਼ੀ