skip to content

ਸਾਬਕਾ ਕ੍ਰਿਕਟਰ ਤੇ MP ਹਰਭਜਨ ਸਿੰਘ ਨੂੰ ਮਿਲੇਗੀ ਸੁਰੱਖਿਆ, ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਦਾਖ਼ਲ ਕੀਤਾ ਜਵਾਬ

MP Harbhajan Singh : ਹਾਈ ਕੋਰਟ ਨੇ ਰਾਜ ਸਭਾ ਮੈਂਬਰ ਅਤੇ ਕ੍ਰਿਕਟਰ ਹਰਭਜਨ ਸਿੰਘ ਦੀ ਸੁਰੱਖਿਆ ਬਹਾਲ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ। ਹਾਈ ਕੋਰਟ ਨੇ ਕਿਹਾ ਕਿ ਉਨ੍ਹਾਂ ਨੂੰ ਹੁਣ ਕੇਂਦਰੀ ਸੁਰੱਖਿਆ ਬਲ ਤੋਂ Y ਸੁਰੱਖਿਆ ਮਿਲੀ ਹੈ, ਜੋ ਕਿ ਕਾਫ਼ੀ ਹੈ। ਪੰਜਾਬ ਸਰਕਾਰ ਨੇ ਇਹ ਵੀ ਹੁਕਮ ਦਿੱਤਾ ਕਿ … Continue reading ਸਾਬਕਾ ਕ੍ਰਿਕਟਰ ਤੇ MP ਹਰਭਜਨ ਸਿੰਘ ਨੂੰ ਮਿਲੇਗੀ ਸੁਰੱਖਿਆ, ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਦਾਖ਼ਲ ਕੀਤਾ ਜਵਾਬ