skip to content

ਕਿਹੜਾ ਅੰਗ ਸਭ ਤੋਂ ਮਹਿੰਗਾ? ਰਿਪੋਰਟ ਨੇ ਖੋਲ੍ਹਿਆ ਹੈਰਾਨ ਕਰਨ ਵਾਲਾ ਸੱਚ

ਨਵੀਂ ਦਿੱਲੀ (ਦੈਨਿਕ ਸਵੇਰਾ): ਮਨੁੱਖੀ ਸਰੀਰ ਦੇ ਅੰਗਾਂ ਦੀ ਖਰੀਦ-ਫਰੋਖਤ ਕਾਨੂੰਨ ਅਨੁਸਾਰ ਪੂਰੀ ਤਰ੍ਹਾਂ ਮਨਾਹੀ ਹੈ, ਪਰ ਇਸਦੇ ਬਾਵਜੂਦ ਅੰਗਾਂ ਦੀ ਤਸਕਰੀ ਦਾ ਗੈਰ-ਕਾਨੂੰਨੀ ਜਾਲ ਦੁਨੀਆ ਭਰ ਵਿੱਚ ਤੇਜ਼ੀ ਨਾਲ ਫੈਲ ਰਿਹਾ ਹੈ। ਕਈ ਦੇਸ਼ਾਂ ਵਿੱਚ ਲੋਕ ਪੈਸੇ ਜਾਂ ਲਾਲਚ ਦੇ ਕਾਰਨ ਇਸ ਕਾਲੇ ਵਪਾਰ ਵਿੱਚ ਸ਼ਾਮਲ ਹੋ ਰਹੇ ਹਨ। ਅਮਰੀਕਾ ਤੋਂ 2025 ਵਿੱਚ ਜਾਰੀ … Continue reading ਕਿਹੜਾ ਅੰਗ ਸਭ ਤੋਂ ਮਹਿੰਗਾ? ਰਿਪੋਰਟ ਨੇ ਖੋਲ੍ਹਿਆ ਹੈਰਾਨ ਕਰਨ ਵਾਲਾ ਸੱਚ