skip to content

ਸਵੇਰ ਦੀ ਚਾਹ ਕਿਉਂ ਬਣੀ ਭਾਰਤੀਆਂ ਦੀ ਆਦਤ? ਜਾਣੋ ਇਸ ਦਾ ਦਿਲਚਸਪ ਇਤਿਹਾਸ

ਲਾਈਫਸਟਾਈਲ ਡੈਸਕ: ਭਾਰਤ ਵਿੱਚ ਜ਼ਿਆਦਾਤਰ ਲੋਕ ਆਪਣੀ ਸਵੇਰ ਦੀ ਸ਼ੁਰੂਆਤ ਇੱਕ ਕੱਪ ਗਰਮ ਚਾਹ ਨਾਲ ਕਰਦੇ ਹਨ। ਅੱਜ ਚਾਹ ਸਿਰਫ਼ ਪੀਣ ਵਾਲਾ ਪਦਾਰਥ ਨਹੀਂ, ਸਗੋਂ ਭਾਰਤੀਆਂ ਦੀ ਰੋਜ਼ਾਨਾ ਜ਼ਿੰਦਗੀ ਅਤੇ ਸੱਭਿਆਚਾਰ ਦਾ ਅਹਿਮ ਹਿੱਸਾ ਬਣ ਚੁੱਕੀ ਹੈ। ਹਾਲਾਂਕਿ, ਚਾਹ ਦੀ ਸ਼ੁਰੂਆਤ ਭਾਰਤ ਵਿੱਚ ਨਹੀਂ, ਸਗੋਂ ਪ੍ਰਾਚੀਨ ਚੀਨ ਵਿੱਚ ਹੋਈ ਸੀ। ਇਤਿਹਾਸਕ ਮੰਨਤਾਵਾਂ ਅਨੁਸਾਰ, ਲਗਭਗ 2737 … Continue reading ਸਵੇਰ ਦੀ ਚਾਹ ਕਿਉਂ ਬਣੀ ਭਾਰਤੀਆਂ ਦੀ ਆਦਤ? ਜਾਣੋ ਇਸ ਦਾ ਦਿਲਚਸਪ ਇਤਿਹਾਸ