skip to content

Viral Video: ਮੋਬਾਈਲ ਲੈ ਕੇ ਛੱਤ ‘ਤੇ ਬੈਠ ਗਿਆ ਬਾਂਦਰ, ਫਰੂਟੀ ਮਿਲਦਿਆਂ ਹੀ ਕੀਤੀ ‘ਡੀਲ’, ਮਜ਼ਾਕੀਆ ਵੀਡੀਓ ਵਾਇਰਲ

ਵ੍ਰਿੰਦਾਵਨ ਤੋਂ ਇੱਕ ਦਿਲਚਸਪ ਅਤੇ ਮਜ਼ਾਕੀਆ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਇੱਕ ਬਾਂਦਰ ਇੱਕ ਵਿਅਕਤੀ ਦਾ ਮੋਬਾਈਲ ਫੋਨ ਚੁੱਕ ਕੇ ਨੇੜਲੀ ਦੁਕਾਨ ਦੀ ਛੱਤ ‘ਤੇ ਜਾ ਬੈਠਦਾ ਹੈ। ਕਾਫ਼ੀ ਕੋਸ਼ਿਸ਼ਾਂ ਦੇ ਬਾਵਜੂਦ ਉਹ ਮੋਬਾਈਲ ਵਾਪਸ ਨਹੀਂ ਕਰਦਾ, ਜਿਸ ਕਾਰਨ ਉੱਥੇ ਮੌਜੂਦ ਲੋਕਾਂ ਦੀ ਭੀੜ ਵੀ ਹੈਰਾਨ ਰਹਿ ਜਾਂਦੀ … Continue reading Viral Video: ਮੋਬਾਈਲ ਲੈ ਕੇ ਛੱਤ ‘ਤੇ ਬੈਠ ਗਿਆ ਬਾਂਦਰ, ਫਰੂਟੀ ਮਿਲਦਿਆਂ ਹੀ ਕੀਤੀ ‘ਡੀਲ’, ਮਜ਼ਾਕੀਆ ਵੀਡੀਓ ਵਾਇਰਲ