skip to content

14 ਏਕੜ ਵਿੱਚ ਫੈਲਿਆ ਮੋਹਾਲੀ ਦਾ ਨਵਾਂ ECC: 10,000 ਲੋਕਾਂ ਦੇ ਇਵੈਂਟ ਇੱਕ ਛੱਤ ਹੇਠ

ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਉਦਯੋਗ, ਵਪਾਰ, ਨਿਵੇਸ਼ ਪ੍ਰੋਮੋਸ਼ਨ, ਲੋਕਲ ਗਵਰਨਮੈਂਟ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਮੋਹਾਲੀ ਵਿੱਚ ਇੱਕ ਆਧੁਨਿਕ ਮਲਟੀਪਰਪਜ਼ ਐਗਜ਼ਿਬਿਸ਼ਨ ਅਤੇ ਕਨਵੈਂਸ਼ਨ ਸੈਂਟਰ Multipurpose Exhibition and Convention Center (ECC) ਬਣਾਇਆ ਜਾ ਰਿਹਾ ਹੈ। ਇਹ ਪ੍ਰੋਜੈਕਟ ਸੈਕਟਰ 83 ਵਿੱਚ ਪਲਕਸ਼ਾ ਯੂਨੀਵਰਸਿਟੀ ਅਤੇ ਇਨਫੋਸਿਸ ਕੈਂਪਸ (Palksha University and … Continue reading 14 ਏਕੜ ਵਿੱਚ ਫੈਲਿਆ ਮੋਹਾਲੀ ਦਾ ਨਵਾਂ ECC: 10,000 ਲੋਕਾਂ ਦੇ ਇਵੈਂਟ ਇੱਕ ਛੱਤ ਹੇਠ