skip to content

ਮੋਹਾਲੀ ਜ਼ਿਲ੍ਹੇ ‘ਚ ਵੱਡਾ ਹਾਦਸਾ ਟਲਿਆ, ਕਾਰ ਸ਼ੋਰੂਮ ਜਾ ਵੜੀ

ਪੰਜਾਬ ਡੈਸਕ (ਦੈਨਿਕ ਸਵੇਰਾ): ਢਾਕੋਲੀ ਇਲਾਕੇ ਵਿੱਚ ਸਥਿਤ ਸੁਸ਼ਮਾ ਕੈਪਿਟਲ ਕਮਰਸ਼ੀਅਲ ਕੰਪਲੈਕਸ ਵਿੱਚ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ, ਢਾਕੋਲੀ ਜੀਰਕਪੁਰ ਦੇ ਨਾਲ ਲੱਗਦਾ ਮੋਹਾਲੀ ਜ਼ਿਲ੍ਹੇ ਦਾ ਇਲਾਕਾ ਹੈ, ਜੋ ਚੰਡੀਗੜ੍ਹ ਤੋਂ ਕੁਝ ਹੀ ਕਿਲੋਮੀਟਰ ਦੂਰ ਹੈ। ਜਦੋਂ ਇੱਕ ਮਹਿਲਾ ਦੀ ਕਾਰ ਅਚਾਨਕ ਬੇਕਾਬੂ ਹੋ ਗਈ ਅਤੇ ਲੋਅਰ ਗ੍ਰਾਊਂਡ ਵਿੱਚ ਬਣੇ ਇੱਕ ਸ਼ੋਰੂਮ ਵਿੱਚ … Continue reading ਮੋਹਾਲੀ ਜ਼ਿਲ੍ਹੇ ‘ਚ ਵੱਡਾ ਹਾਦਸਾ ਟਲਿਆ, ਕਾਰ ਸ਼ੋਰੂਮ ਜਾ ਵੜੀ