skip to content

ਮੋਹਾਲੀ ਦਾ ਸਭ ਤੋਂ ਵੱਡਾ ਮਾਲ ਬੰਦ : ਕੰਪਨੀ ਨੇ ਨੋਟਿਸ ਜਾਰੀ ਕੀਤਾ, 22 ਏਕੜ ‘ਚ ਹਸਪਤਾਲ ਦੀ ਯੋਜਨਾ

ਪੰਜਾਬ ਡੈਕਸ (ਦੈਨਿਕ ਸਵੇਰਾ): ਮੋਹਾਲੀ ਵਿੱਚ ਸਥਿਤ ਵੀ.ਆਰ. ਪੰਜਾਬ ਮਾਲ ਨੂੰ ਇਸ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਮਾਲ ਪ੍ਰਬੰਧਨ ਦਾ ਕਹਿਣਾ ਹੈ ਕਿ 3 ਅਪ੍ਰੈਲ ਨੂੰ ਆਏ ਭੂਚਾਲ ਕਾਰਨ ਇਮਾਰਤ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਮਾਲ ਨੂੰ … Continue reading ਮੋਹਾਲੀ ਦਾ ਸਭ ਤੋਂ ਵੱਡਾ ਮਾਲ ਬੰਦ : ਕੰਪਨੀ ਨੇ ਨੋਟਿਸ ਜਾਰੀ ਕੀਤਾ, 22 ਏਕੜ ‘ਚ ਹਸਪਤਾਲ ਦੀ ਯੋਜਨਾ