
Mohali Court Verdict: ਮੋਹਾਲੀ ਦੀ ਇੱਕ ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ, ਹਾਸ਼ਿਮ ਬਾਬਾ, ਦੀਪਕ ਅਤੇ ਵਿੱਕੀ ਨੂੰ 2022 ਦੇ ਅਸਲਾ ਐਕਟ ਦੇ ਇੱਕ ਮਾਮਲੇ ਵਿੱਚ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਸੋਨੂੰ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਤਿੰਨ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
READ ALSO: ਇੱਕ ਮ੍ਰਿਤਕ ਗਾਹਕ ਦੀ FD ਵਾਪਸ ਕਰਨ ਤੋਂ ਇਨਕਾਰ ਕਰਨ ‘ਤੇ SBI ਨੂੰ ਜੁਰਮਾਨਾ
ਇਹ ਮਾਮਲਾ 19 ਨਵੰਬਰ, 2022 ਦਾ ਹੈ, ਜਦੋਂ ਪੁਲਿਸ ਨੇ ਮੋਹਾਲੀ ਦੇ ਨੇੜੇ ਮੇਰਠ ਦੇ ਰਹਿਣ ਵਾਲੇ ਸੋਨੂੰ ਨੂੰ ਗੈਰ-ਕਾਨੂੰਨੀ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਸੀ। ਤਲਾਸ਼ੀ ਦੌਰਾਨ ਪੰਜ ਪਿਸਤੌਲ ਅਤੇ 15 ਜ਼ਿੰਦਾ ਕਾਰਤੂਸ ਸਾਹਮਣੇ ਆਏ। ਪੁੱਛਗਿੱਛ ਦੌਰਾਨ ਲਾਰੈਂਸ ਸਮੇਤ ਹੋਰ ਨਾਮ ਸਾਹਮਣੇ ਆਏ, ਪਰ ਅਦਾਲਤ ਨੇ ਉਨ੍ਹਾਂ ਨੂੰ ਬਰੀ ਕਰ ਦਿੱਤਾ।
VIDEO: Beas News : ਖੂ/ਨ ਨਾਲ ਭਰੀ ਮਿਲੀ ਅਣਪਛਾਤੇ ਨੌਜਵਾਨ ਦੀ ਲਾ/ਸ਼, ਬਣੀਆਂ ਡਰ ਦਾ ਮਾਹੌਲ