skip to content

PUNJAB : ਮੋਗਾ ’ਚ ਟਰੈਕਟਰ ਟਰਾਲੇ ਦੀ ਲਪੇਟ ’ਚ ਆਇਆ 3 ਸਾਲਾਂ ਮਾਸੂਮ ; ਮਾਪਿਆਂ ਦਾ ਇਕਲੌਤਾ ਪੁੱਤ ਸੀ ਗਗਨਦੀਪ ਸਿੰਘ

Punjab, Moga News : ਮੋਗਾ ਦੇ ਕਸਬਾ ਧਰਮਕੋਟ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਟਰੈਕਟਰ ਬੈਕ ਕਰਦੇ ਸਮੇਂ ਤਿੰਨ ਸਾਲਾ ਬੱਚਾ ਟਰੈਕਟਰ ਟਰਾਲੇ ਦੀ ਲਪੇਟ ਵਿੱਚ ਆ ਗਿਆ। ਹਾਦਸੇ ਵਿੱਚ ਬੱਚੇ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕ ਬੱਚੇ ਦੀ ਪਛਾਣ 3 ਸਾਲਾਂ ਗਗਨਦੀਪ ਸਿੰਘ ਵਜੋਂ ਹੋਈ ਹੈ, ਜੋ ਧਰਮਕੋਟ ਦੇ … Continue reading PUNJAB : ਮੋਗਾ ’ਚ ਟਰੈਕਟਰ ਟਰਾਲੇ ਦੀ ਲਪੇਟ ’ਚ ਆਇਆ 3 ਸਾਲਾਂ ਮਾਸੂਮ ; ਮਾਪਿਆਂ ਦਾ ਇਕਲੌਤਾ ਪੁੱਤ ਸੀ ਗਗਨਦੀਪ ਸਿੰਘ