skip to content

Last Updated: June 9, 2026

Dainik Savera Times Logo

Punjab police success : ਮੋਗਾ SSP Ajay Gandhi ਦੀ ਟੀਮ ਨੂੰ ਵੱਡੀ ਸਫ਼ਲਤਾ, ਦੋ ਵਿਅਕਤੀ 1 ਕਿਲੋ ਅ.ਫੀਮ ਸਮੇਤ ਗ੍ਰਿਫ਼ਤਾਰ

1 year पहले

Punjab police success : ਮੋਗਾ SSP Ajay Gandhi ਦੀ ਟੀਮ ਨੂੰ ਵੱਡੀ ਸਫ਼ਲਤਾ, ਦੋ ਵਿਅਕਤੀ 1 ਕਿਲੋ ਅ.ਫੀਮ ਸਮੇਤ ਗ੍ਰਿਫ਼ਤਾਰ

Punjab police success : ਮੋਗਾ SSP ਅਜੈ ਗਾਂਧੀ ਦੀ ਟੀਮ ਨੂੰ ਨਸ਼ਾ ਵਿਰੋਧੀ ਮੁਹਿੰਮ ਹੇਠ ਵੱਡੀ ਸਫਲਤਾ ਮਿਲੀ ਹੈ। ਪੁਲਿਸ ਨੇ ਦੋ ਵਿਅਕਤੀਆਂ ਨੂੰ ਇੱਕ ਕਿਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਹੈ। ਇਹ ਕਾਰਵਾਈ ਇਲਾਕੇ ਵਿੱਚ ਨਸ਼ੇ ਦੇ ਧੰਦੇ ਨੂੰ ਖਤਮ ਕਰਨ ਵੱਲ ਇਕ ਹੋਰ ਵੱਡਾ ਕਦਮ ਹੈ। SSP ਅਜੈ ਗਾਂਧੀ ਨੇ ਕਿਹਾ ਕਿ ਨਸ਼ੇ ਦੇ ਖਿਲਾਫ ਜੰਗ ਜਾਰੀ ਰਹੇਗੀ ਤੇ ਦੋਸ਼ੀਆਂ ਨੂੰ ਕਿਸੇ ਵੀ ਹਾਲਤ ‘ਚ ਬਖ਼ਸ਼ਿਆ ਨਹੀਂ ਜਾਵੇਗਾ।

खबरें और भी हैं...

Copyright © 2026 Dainik Savera Times. All rights reserved.