skip to content

ਚੰਡੀਗੜ੍ਹ ‘ਚ ਮੋਦੀ ਦੀ ਵੱਡੀ ਰੈਲੀ ਦੀ ਤਿਆਰੀ, 2 ਕਰੋੜ ਦੇ ਟੈਂਟ ‘ਚ ਜਲੰਧਰ ਤੋਂ ਪੱਟੀ ਦੋਆਬਾ ‘ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼

PM Modi’s Punjab tour: ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਜੁਲਾਈ ਨੂੰ ਪੰਜਾਬ ਦੌਰੇ ‘ਤੇ ਆ ਰਹੇ ਹਨ। ਇਸ ਦੌਰਾਨ ਉਹ ਚੰਡੀਗੜ੍ਹ ਵਿੱਚ ਪ੍ਰੋਗਰਾਮ ਤੋਂ ਬਾਅਦ ਜਲੰਧਰ ਵਿੱਚ ਕਈ ਵਿਕਾਸ ਕਾਰਜਾਂ ਨਾਲ ਜੁੜੇ ਸਮਾਗਮਾਂ ਵਿੱਚ ਸ਼ਾਮਲ ਹੋਣਗੇ। ਚੰਡੀਗੜ੍ਹ ਵਿੱਚ ਉਨ੍ਹਾਂ ਲਈ ਏਅਰ ਕੰਡੀਸ਼ਨਡ ਟੈਂਟ ਤਿਆਰ ਕੀਤਾ ਗਿਆ ਹੈ, ਜਿੱਥੇ ਉਹ ਰੈਲੀ ਨੂੰ ਸੰਬੋਧਨ ਕਰਨਗੇ। ਹਾਲਾਂਕਿ ਦੌਰੇ … Continue reading ਚੰਡੀਗੜ੍ਹ ‘ਚ ਮੋਦੀ ਦੀ ਵੱਡੀ ਰੈਲੀ ਦੀ ਤਿਆਰੀ, 2 ਕਰੋੜ ਦੇ ਟੈਂਟ ‘ਚ ਜਲੰਧਰ ਤੋਂ ਪੱਟੀ ਦੋਆਬਾ ‘ਚ ਪਕੜ ਮਜ਼ਬੂਤ ਕਰਨ ਦੀ ਕੋਸ਼ਿਸ਼