skip to content

ਮੋਦੀ ਵੱਲੋਂ ਨੀਦਰਲੈਂਡਜ਼ ਦੇ ਨਵੇਂ PM ਰੌਬ ਜੇਟਨ ਨੂੰ ਵਧਾਈ

ਨੈਸ਼ਨਲ ਡੈਸਕ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਨੀਦਰਲੈਂਡਜ਼ ਦੇ ਨਵੇਂ ਪ੍ਰਧਾਨ ਮੰਤਰੀ ਰੌਬ ਜੇਟਨ ਨੂੰ ਪਦਭਾਰ ਸੰਭਾਲਣ ‘ਤੇ ਵਧਾਈ ਦਿੱਤੀ ਅਤੇ ਦੋਨਾਂ ਦੇਸ਼ਾਂ ਵਿਚਕਾਰ ਦੋਪੱਖੀ ਸੰਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੀ ਉਮੀਦ ਜਤਾਈ। ਮੋਦੀ ਨੇ ਐਕਸ ‘ਤੇ ਲਿਖਿਆ ਕਿ, “ਮੁਬਾਰਕਾਂ, ਰੌਬ ਜੇਟਨ ਜੀ, ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਦਾ ਪਦ ਸੰਭਾਲਣ ਲਈ। ਭਾਰਤ ਅਤੇ … Continue reading ਮੋਦੀ ਵੱਲੋਂ ਨੀਦਰਲੈਂਡਜ਼ ਦੇ ਨਵੇਂ PM ਰੌਬ ਜੇਟਨ ਨੂੰ ਵਧਾਈ