skip to content

ਵਾਇਰਲ ਵੀਡੀਓ: ਵਿਦਿਆਰਥਣ ਦੀ ਰੀਲ ਵਿੱਚ ਅਚਾਨਕ ਨਜ਼ਰ ਆਏ ਮੰਤਰੀ ਨਾਰਾ ਲੋਕੇਸ਼ ,ਹੈਰਾਨੀ ਭਰੀ ਪ੍ਰਤੀਕਿਰਿਆ ਨੇ ਜਿੱਤੇ ਦਿਲ

ਨੈਸ਼ਨਲ ਨਿਊਜ਼ : ਆਂਧਰਾ ਪ੍ਰਦੇਸ਼ ਦੇ ਸਿੱਖਿਆ ਮੰਤਰੀ ਨਾਰਾ ਲੋਕੇਸ਼ ਦਾ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਮੰਤਰੀ ਇੱਕ ਵਿਦਿਆਰਥਣ ਦੀ ਰੀਲ ਬਣਾਉਂਦੇ ਸਮੇਂ ਅਚਾਨਕ ਫਰੇਮ ਵਿੱਚ ਆ ਜਾਂਦੇ ਹਨ, ਜਿਸ ਤੋਂ ਬਾਅਦ ਵਿਦਿਆਰਥਣ ਦੀ ਹੈਰਾਨੀ ਭਰੀ ਪ੍ਰਤੀਕਿਰਿਆ ਨੇ ਲੋਕਾਂ ਦਾ ਧਿਆਨ ਖਿੱਚ ਲਿਆ। ਇਹ ਵੀਡੀਓ ਮੰਗਲਾਗਿਰੀ ਰੇਲਵੇ … Continue reading ਵਾਇਰਲ ਵੀਡੀਓ: ਵਿਦਿਆਰਥਣ ਦੀ ਰੀਲ ਵਿੱਚ ਅਚਾਨਕ ਨਜ਼ਰ ਆਏ ਮੰਤਰੀ ਨਾਰਾ ਲੋਕੇਸ਼ ,ਹੈਰਾਨੀ ਭਰੀ ਪ੍ਰਤੀਕਿਰਿਆ ਨੇ ਜਿੱਤੇ ਦਿਲ