skip to content

Dainik Savera Times Logo

Nagar Council Elections : ਨਗਰ ਕੌਂਸਲ ਨਰੋਟ ਜੈਮਲ ਸਿੰਘ ਦੀ ਚੋਣਾਂ ‘ਚ ਖਾਸ ਤੋਰ ‘ਤੇ ਪਹੁੰਚੇ ਮੰਤਰੀ Lalchand Kataruchakk, ਦੇਖੋ ਤਸਵੀਰਾਂ

1 year पहले

Nagar Council Elections : ਨਗਰ ਕੌਂਸਲ ਨਰੋਟ ਜੈਮਲ ਸਿੰਘ ਦੀ ਚੋਣਾਂ ‘ਚ ਖਾਸ ਤੋਰ ‘ਤੇ ਪਹੁੰਚੇ ਮੰਤਰੀ Lalchand Kataruchakk, ਦੇਖੋ ਤਸਵੀਰਾਂ

Nagar Council Elections

Nagar Council Elections :ਨਗਰ ਕੌਂਸਲ ਨਰੋਟ ਜੈਮਲ ਸਿੰਘ ਦੀ ਚੋਣਾਂ ਦੌਰਾਨ ਪੰਜਾਬ ਸਰਕਾਰ ਦੇ ਮੰਤਰੀ ਲਾਲਚੰਦ ਕਤਰੂਚੱਕ ਖਾਸ ਤੌਰ ‘ਤੇ ਪਹੁੰਚੇ। ਮੰਤਰੀ ਨੇ ਸਥਾਨਕ ਆਗੂਆਂ ਨਾਲ ਮਿਲਕੇ ਚੋਣ ਪ੍ਰਕਿਰਿਆ ਬਾਰੇ ਜਾਣਕਾਰੀ ਲਈ ਤੇ ਲੋਕਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਮੰਤਰੀ ਨੇ ਕਿਹਾ ਕਿ ਸਰਕਾਰ ਲੋਕਾਂ ਦੇ ਵਿਕਾਸ ਲਈ ਪੂਰੀ ਤਰ੍ਹਾਂ ਸਮਰਪਿਤ ਹੈ। ਮੌਕੇ ਦੀਆਂ ਖਾਸ ਤਸਵੀਰਾਂ ਨੇ ਸਾਰੇ ਧਿਆਨ ਖਿੱਚੇ।

खबरें और भी हैं...

Copyright © 2026 Dainik Savera Times. All rights reserved.