skip to content

Last Updated: September 15, 2026

Dainik Savera Times Logo

Samrala News : ਮੰਤਰੀ ਹਰਦੀਪ ਮੁੰਡੀਆਂ ਤੇ MLA ਦਿਆਲਪੁਰਾ ਦੀ ਅਚਨਚੇਤ ਚੈਕਿੰਗ

2 years ਪਹਿਲਾ

Samrala News : ਮੰਤਰੀ ਹਰਦੀਪ ਮੁੰਡੀਆਂ ਤੇ MLA ਦਿਆਲਪੁਰਾ ਦੀ ਅਚਨਚੇਤ ਚੈਕਿੰਗ

Samrala News : ਸਮਰਾਲਾ ਤਹਿਸੀਲ ‘ਚ ਮੰਤਰੀ ਹਰਦੀਪ ਮੁੰਡੀਆਂ ਅਤੇ MLA ਜਗਤਾਰ ਦਿਆਲਪੁਰਾ ਵੱਲੋਂ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਦੋਵਾਂ ਨੇ ਤਹਿਸੀਲ ਦਫ਼ਤਰ ਦੇ ਵੱਖ-ਵੱਖ ਵਿਭਾਗਾਂ ਦੀ ਜਾਂਚ ਕਰਦੇ ਹੋਏ ਅਧਿਕਾਰੀਆਂ ਨੂੰ ਕੰਮ ਵਿੱਚ ਪਾਰਦਰਸ਼ਤਾ ਤੇ ਜਨਤਾ ਨਾਲ ਸੁਚੱਜਾ ਵਤੀਰਾ ਰੱਖਣ ਦੇ ਨਿਰਦੇਸ਼ ਦਿੱਤੇ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.