skip to content

ਲੱਖਾਂ Android ਫੋਨ ਖਤਰੇ ਵਿੱਚ: MediaTech chipset ਵਿੱਚ ਵੱਡੀ ਸੁਰੱਖਿਆ ਖਾਮੀ ਬੇਨਕਾਬ

ਪੰਜਾਬ ਡੈਸਕ (ਦੈਨਿਕ ਸਵੇਰਾ): ਜੇ ਤੁਸੀਂ ਐਂਡਰਾਇਡ ਸਮਾਰਟਫੋਨ ਵਰਤਦੇ ਹੋ, ਤਾਂ ਤੁਹਾਡੇ ਲਈ ਇੱਕ ਨਵਾਂ ਸੁਰੱਖਿਆ ਜੋਖਮ ਸਾਹਮਣੇ ਆਇਆ ਹੈ। ਖੋਜਕਰਤਾਵਾਂ ਨੇ ਮੀਡੀਆਟੇਕ ਦੇ ਐਂਡਰਾਇਡ ਚਿੱਪਸੈੱਟਾਂ ਵਿੱਚ ਇੱਕ ਐਸੀ ਖਾਮੀ ਦੀ ਪਛਾਣ ਕੀਤੀ ਹੈ, ਜੋ ਹੈਕਰਾਂ ਨੂੰ ਯੂਜ਼ਰਾਂ ਦਾ ਨਿੱਜੀ ਡੇਟਾ ਚੋਰੀ ਕਰਨ ਦੀ ਸਮਰੱਥਾ ਦੇ ਸਕਦੀ ਹੈ। ਇਸ ਖਾਮੀ ਕਾਰਨ ਮੀਡੀਆਟੇਕ ਚਿੱਪ ਵਾਲੇ ਲੱਖਾਂ … Continue reading ਲੱਖਾਂ Android ਫੋਨ ਖਤਰੇ ਵਿੱਚ: MediaTech chipset ਵਿੱਚ ਵੱਡੀ ਸੁਰੱਖਿਆ ਖਾਮੀ ਬੇਨਕਾਬ