skip to content

ਇੰਜਣ ਖ਼ਰਾਬ ਹੋਣ ਕਾਰਨ ਸਮੁੰਦਰ ‘ਚ ਡੁੱਬੀ ਪ੍ਰਵਾਸੀਆਂ ਦੀ ਭਰੀ ਕਿਸ਼ਤੀ ; 14 ਲੋਕਾਂ ਦੀ ਮੌਤ, 90 ਲੋਕਾਂ ਨੂੰ ਕੀਤਾ ਰੈਸੀਕਿਊ

Migrant Boat Sinking : ਅਫਰੀਕੀ ਦੇਸ਼ ‘ਦ ਗੈਂਬੀਆ’ ਤੋਂ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ‘ਤੇ ਸਵਾਰ 14 ਲੋਕਾਂ ਦੀ ਮੌਤ ਹੋ ਗਈ ਹੈ। ਸ਼ੁੱਕਰਵਾਰ ਨੂੰ, ਸਪੇਨ ਦੇ ‘ਐਲ ਹੀਰੋ’ (El Hierro) ਟਾਪੂ ਦੇ ਤੱਟ ਤੋਂ 72 ਕਿਲੋਮੀਟਰ ਦੂਰ ਸਮੁੰਦਰ ਵਿੱਚ ਇੱਕ ਪ੍ਰਵਾਸੀ ਕਿਸ਼ਤੀ ਰੁੜ੍ਹਦੀ ਹੋਈ ਮਿਲੀ। ਸਥਾਨਕ ਅਧਿਕਾਰੀਆਂ ਨੇ ਕਿਸ਼ਤੀ ‘ਤੇ ਸਵਾਰ … Continue reading ਇੰਜਣ ਖ਼ਰਾਬ ਹੋਣ ਕਾਰਨ ਸਮੁੰਦਰ ‘ਚ ਡੁੱਬੀ ਪ੍ਰਵਾਸੀਆਂ ਦੀ ਭਰੀ ਕਿਸ਼ਤੀ ; 14 ਲੋਕਾਂ ਦੀ ਮੌਤ, 90 ਲੋਕਾਂ ਨੂੰ ਕੀਤਾ ਰੈਸੀਕਿਊ