skip to content

Flood : ‘ਹਾਲਾਤ ਨਾਜ਼ੁਕ’: ਭਾਰੀ ਬਾਰਿਸ਼ ਤੋਂ ਬਾਅਦ ਸਾਊਦੀ ਅਰਬ ‘ਚ ਹੜ੍ਹ; ਸਕੂਲ ਤੇ ਕਾਲਜ ਬੰਦ ਕਰਨ ਦੇ ਆਦੇਸ਼ ਜਾਰੀ

Middle East Saudi Arabia Flood : ਸਾਊਦੀ ਅਰਬ ਨੇ ਭਾਰੀ ਹੜ੍ਹ ਤੋਂ ਬਾਅਦ ਦੇਸ਼ ਦੇ ਕੁਝ ਹਿੱਸਿਆਂ ਵਿੱਚ ਸਕੂਲ ਬੰਦ ਕਰਨ ਦੇ ਆਦੇਸ਼ ਦਿੱਤੇ ਹਨ। ਭਾਰੀ ਬਾਰਿਸ਼ ਕਾਰਨ ਰਿਆਧ ਅਤੇ ਅਲ-ਅਹਸਾ ਪ੍ਰਾਂਤ ਵਿੱਚ ਅਤੇ ਆਲੇ-ਦੁਆਲੇ ਦੀਆਂ ਸੜਕਾਂ ਡੁੱਬ ਗਈਆਂ ਹਨ। ਸਾਊਦੀ ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਕਈ ਖੇਤਰਾਂ ਵਿੱਚ ਮੌਸਮ ਦੇ ਗੰਭੀਰ ਹਾਲਾਤ … Continue reading Flood : ‘ਹਾਲਾਤ ਨਾਜ਼ੁਕ’: ਭਾਰੀ ਬਾਰਿਸ਼ ਤੋਂ ਬਾਅਦ ਸਾਊਦੀ ਅਰਬ ‘ਚ ਹੜ੍ਹ; ਸਕੂਲ ਤੇ ਕਾਲਜ ਬੰਦ ਕਰਨ ਦੇ ਆਦੇਸ਼ ਜਾਰੀ