skip to content

Iran War: ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ‘ਤੇ ਕੀਤਾ ਹਮਲਾ , Global Energy ਸਦਮੇ ਦੇ ਵਿਚਕਾਰ, LPG ਸਪਲਾਈ ਨੂੰ ਦਿੱਤੀ ਧਮਕੀ

ਮੱਧ ਪੂਰਬ ਵਿੱਚ Iran, Israel ਅਤੇ United States ਵਿਚਕਾਰ ਚੱਲ ਰਿਹਾ ਟਕਰਾਅ ਹੁਣ ਬਹੁਤ ਹੀ ਖ਼ਤਰਨਾਕ ਪੜਾਅ ਵਿੱਚ ਦਾਖਲ ਹੋ ਗਿਆ ਹੈ। ਇਸ ਸੰਘਰਸ਼ ਦਾ ਅਸਰ ਹੁਣ ਸਿਰਫ਼ ਖੇਤਰੀ ਪੱਧਰ ਤੱਕ ਸੀਮਿਤ ਨਹੀਂ ਰਿਹਾ, ਸਗੋਂ ਇਹ ਪੂਰੀ ਦੁਨੀਆ ਖਾਸ ਕਰਕੇ ਊਰਜਾ ਸਪਲਾਈ ਅਤੇ ਆਰਥਿਕਤਾ‘ਤੇ ਪ੍ਰਭਾਵ ਪਾ ਰਿਹਾ ਹੈ। ਕਤਰ ਦੇ LNG ਹੱਬ ‘ਤੇ ਵੱਡਾ ਹਮਲਾ … Continue reading Iran War: ਈਰਾਨ ਨੇ ਕਤਰ ਦੇ ਸਭ ਤੋਂ ਵੱਡੇ ਗੈਸ ਪਲਾਂਟ ‘ਤੇ ਕੀਤਾ ਹਮਲਾ , Global Energy ਸਦਮੇ ਦੇ ਵਿਚਕਾਰ, LPG ਸਪਲਾਈ ਨੂੰ ਦਿੱਤੀ ਧਮਕੀ