skip to content

Microsoft AI: ਮਾਈਕ੍ਰੋਸਾਫਟ ਨੇ ਇਗਨਾਈਟ ਕਾਨਫਰੰਸ ‘ਚ ਏਜੈਂਟਿਕ ਏਆਈ ਟੂਲਸ ਅਤੇ ਕੋਪਾਇਲਟ ਵਰਕਸਪੇਸ ਕੀਤੇ ਲਾਂਚ

Microsoft Ignite 2026: ਅਮਰੀਕੀ ਟੈਕਨੋਲੋਜੀ ਕੰਪਨੀ ਮਾਈਕ੍ਰੋਸਾਫਟ ਨੇ ਬੁੱਧਵਾਰ ਨੂੰ ਆਪਣੇ ਸਾਲਾਨਾ ਤਕਨੀਕੀ ਸੰਮੇਲਨ ‘Ignite’ ਦੌਰਾਨ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਨਾਲ ਜੁੜੇ ਕਈ ਨਵੇਂ ਉਤਪਾਦ, ਮਾਡਲ ਅਤੇ ਤਕਨੀਕੀ ਬੁਨਿਆਦੀ ਢਾਂਚੇ ਵਿੱਚ ਸੁਧਾਰ ਪੇਸ਼ ਕੀਤੇ। ਕੰਪਨੀ ਦੇ CEO ਸੱਤਿਆ ਨਡੇਲਾ ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਇਨ੍ਹਾਂ ਐਲਾਨਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮਾਈਕ੍ਰੋਸਾਫਟ ਦਾ ਟੀਚਾ AI … Continue reading Microsoft AI: ਮਾਈਕ੍ਰੋਸਾਫਟ ਨੇ ਇਗਨਾਈਟ ਕਾਨਫਰੰਸ ‘ਚ ਏਜੈਂਟਿਕ ਏਆਈ ਟੂਲਸ ਅਤੇ ਕੋਪਾਇਲਟ ਵਰਕਸਪੇਸ ਕੀਤੇ ਲਾਂਚ