skip to content

Shubman Gill: ਸ਼ੁਭਮਨ ਗਿੱਲ ਦੇ ਫੈਸਲੇ ‘ਤੇ ਮਾਈਕਲ ਵੌਨ ਦਾ ਤਨਜ਼, ਇੱਕ ਘੰਟੇ ‘ਚ 5 ਵਿਕਟਾਂ ਡਿੱਗਣ ‘ਤੇ ਚੁੱਕੇ ਸਵਾਲ

Michael Vaughan: ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਟੈਸਟ ਮੈਚ ਨੂੰ ਡਰਾਅ ਕਰਵਾਉਣ ਦੇ ਭਾਰਤੀ ਟੀਮ ਦੇ ਫੈਸਲੇ ‘ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਪਤਾਨ ਸ਼ੁਭਮਨ ਗਿੱਲ ਦੀ ਰਣਨੀਤੀ ‘ਤੇ ਤਨਜ਼ ਕਰਦਿਆਂ ਕਿਹਾ ਕਿ ਆਖਰੀ ਇੱਕ ਘੰਟੇ ਵਿੱਚ ਪੰਜ ਵਿਕਟਾਂ ਡਿੱਗਣ ਦੀ ਸੰਭਾਵਨਾ ਨੂੰ ਕਿਵੇਂ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ। ਭਾਰਤ … Continue reading Shubman Gill: ਸ਼ੁਭਮਨ ਗਿੱਲ ਦੇ ਫੈਸਲੇ ‘ਤੇ ਮਾਈਕਲ ਵੌਨ ਦਾ ਤਨਜ਼, ਇੱਕ ਘੰਟੇ ‘ਚ 5 ਵਿਕਟਾਂ ਡਿੱਗਣ ‘ਤੇ ਚੁੱਕੇ ਸਵਾਲ