skip to content

ਮੈਕਸਿਕੋ ਦੇ ਟੂਰਿਸਟ ਸ਼ਹਿਰ ਬਣੇ ਕੈਦਖਾਨੇ, ਐਲ ਮੇਂਚੋ ਕੌਣ! ਮੌਤ ਤੋਂ ਬਾਅਦ ਹਲਾਤ ਹੋਰ ਬੇਕਾਬੂ

ਅੰਤਰਰਾਸ਼ਟਰੀ ਡੈਕਸ: ਮੈਕਸਿਕੋ ਦੇ ਇੱਕ ਮਸ਼ਹੂਰ ਟੂਰਿਸਟ ਸਥਾਨ ਵਿੱਚ ਹਿੰਸਾ ਫੈਲ ਗਈ, ਜਦੋਂ ਫੌਜ ਨੇ ਐਲਾਨ ਕੀਤਾ ਕਿ ਉਸਨੇ ਦੇਸ਼ ਦੇ ਸਭ ਤੋਂ ਵਾਂਛਿਤ ਡਰੱਗ ਕਾਰਟੈਲ ਲੀਡਰ “ਐਲ ਮੇਂਚੋ” ਨੂੰ ਮਾਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਕਈ ਸ਼ਹਿਰਾਂ ਵਿੱਚ ਸੜਕਾਂ ਬੰਦ ਹੋ ਗਈਆਂ, ਵਾਹਨ ਸਾੜੇ ਗਏ ਅਤੇ ਲੋਕ ਘਰਾਂ ਵਿੱਚ ਰਹਿਣ ਲਈ ਮਜਬੂਰ ਹੋਏ। … Continue reading ਮੈਕਸਿਕੋ ਦੇ ਟੂਰਿਸਟ ਸ਼ਹਿਰ ਬਣੇ ਕੈਦਖਾਨੇ, ਐਲ ਮੇਂਚੋ ਕੌਣ! ਮੌਤ ਤੋਂ ਬਾਅਦ ਹਲਾਤ ਹੋਰ ਬੇਕਾਬੂ