skip to content

BREAKING : ਮੈਕਸੀਕੋ ਵਿੱਚ 10 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ; ਅਣਪਛਾਤੇ ਬੰਦੂਕਧਾਰੀ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ

Mexico mass shooting : ਮੈਕਸੀਕੋ ਤੋਂ ਵੱਡੀ ਬ੍ਰੇਕਿੰਗ ਖ਼ਬਰ ਸਾਹਮਣੇ ਆ ਰਹੀ ਹੈ। ਪੁਏਬਲਾ ਵਿੱਚ, ਇੱਕ ਅਣਪਛਾਤੇ ਵਿਅਕਤੀ ਨੇ ਗੋਲੀ ਮਾਰ ਕੇ 10 ਲੋਕਾਂ ਦੀ ਹੱਤਿਆ ਕਰ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਪੂਰਬੀ-ਮੱਧ ਮੈਕਸੀਕਨ ਰਾਜ ਪੁਏਬਲਾ ਵਿੱਚ ਸਥਿਤ ਤੇਹੁਇਟਜ਼ਿੰਗੋ ਸ਼ਹਿਰ ਵਿੱਚ ਵਾਪਰੀ। ਬੰਦੂਕਧਾਰੀਆਂ ਦੁਆਰਾ ਕੀਤੇ ਗਏ ਹਮਲੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਜਾਨ … Continue reading BREAKING : ਮੈਕਸੀਕੋ ਵਿੱਚ 10 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ; ਅਣਪਛਾਤੇ ਬੰਦੂਕਧਾਰੀ ਨੇ ਅੰਨ੍ਹੇਵਾਹ ਕੀਤੀ ਫਾਇਰਿੰਗ