ਮੈਕਸਿਕੋ ਵਿੱਚ ਖੂਨੀ ਹਿੰਸਾ: ਕਾਰਟੇਲ ਜੰਗ ਦੇ ਦਰਮਿਆਨ ਯੋ ਯੋ ਹਨੀ ਸਿੰਘ ਨੇ ਦਿੱਤੀ ਸੁਰੱਖਿਆ ਅਪਡੇਟ

ਨੈਸ਼ਨਲ ਡੈਸਕ: ਮੈਕਸਿਕੋ ਇਸ ਸਮੇਂ ਭਾਰੀ ਹਿੰਸਾ ਨਾਲ ਜੂਝ ਰਿਹਾ ਹੈ। ‘ਜਲਿਸਕੋ ਨਿਊ ਜਨਰੇਸ਼ਨ ਕਾਰਟੇਲ’ ਦੇ  ਮੁਖੀ ਨੂੰ ਮੈਕਸਿਕਨ ਫੌਜ ਨੇ ਇੱਕ ਵੱਡੇ ਓਪਰੇਸ਼ਨ ਵਿੱਚ ਮਾਰ ਦਿੱਤਾ, ਜਿਸ ਤੋਂ ਬਾਅਦ ਦੇਸ਼ ਭਰ ਵਿੱਚ ਤਬਾਹੀ ਫੈਲ ਗਈ। ਹੁਣ ਤੱਕ 73 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ। ਇਸ ਦੌਰਾਨ ਜਦੋਂ ਖ਼ਬਰ ਆਈ ਕਿ ਗਾਇਕ ਯੋ ਯੋ … Continue reading ਮੈਕਸਿਕੋ ਵਿੱਚ ਖੂਨੀ ਹਿੰਸਾ: ਕਾਰਟੇਲ ਜੰਗ ਦੇ ਦਰਮਿਆਨ ਯੋ ਯੋ ਹਨੀ ਸਿੰਘ ਨੇ ਦਿੱਤੀ ਸੁਰੱਖਿਆ ਅਪਡੇਟ