ਦਿੱਲੀ ਸਕੂਲ ਦੇ ਗਾਰਡ ਰੂਮ ਵਿੱਚ ਅੱਗ, ਚੌਕੀਦਾਰ ਵੀ ਸੜ ਕੇ ਮਰ ਗਿਆ…ਜਾਂਚ ਹੋਰ ਵੀ ਤੇਜ਼

ਨੈਸ਼ਨਲ ਡੈਸਕ: ਦਿੱਲੀ ਦੇ ਰਣਹੋਲਾ ਖੇਤਰ ਵਿੱਚ ਇੱਕ ਗੰਭੀਰ ਹਾਦਸਾ ਸਾਹਮਣੇ ਆਇਆ, ਜਿੱਥੇ ਐਮਸੀਡੀ ਪ੍ਰਾਇਮਰੀ ਸਕੂਲ ਦੇ ਗਾਰਡ ਰੂਮ ਵਿੱਚ ਅੱਗ ਲੱਗਣ ਨਾਲ 58 ਸਾਲਾ ਚੌਕੀਦਾਰ ਨਰੇਸ਼ ਕੁਮਾਰ ਦੀ ਅੱਗ ਚ ਸੜ ਕੇ ਮੌਤ ਹੋ ਗਈ। ਨਰੇਸ਼ ਕੁਮਾਰ, ਜੋ ਰੋਹਤਕ (ਹਰਿਆਣਾ) ਦੇ ਰਹਿਣ ਵਾਲੇ ਸਨ, ਸਵੇਰੇ ਸਕੂਲ ਸਟਾਫ਼ ਵੱਲੋਂ ਗਾਰਡ ਰੂਮ ਵਿੱਚ ਅੱਗ ਦੇ ਨਿਸ਼ਾਨ … Continue reading ਦਿੱਲੀ ਸਕੂਲ ਦੇ ਗਾਰਡ ਰੂਮ ਵਿੱਚ ਅੱਗ, ਚੌਕੀਦਾਰ ਵੀ ਸੜ ਕੇ ਮਰ ਗਿਆ…ਜਾਂਚ ਹੋਰ ਵੀ ਤੇਜ਼