skip to content

Meta ਦਾ ਵੱਡਾ ਕਦਮ: Facebook‑Instagram ‘ਤੇ ਹੁਣ ਹਰ ਸਮੱਸਿਆ ਦਾ ਹੱਲ AI ਦੇ ਹਵਾਲੇ

ਨੈਸ਼ਨਲ ਡੈਸਕ (ਦੈਨਿਕ ਸਵੇਰਾ): Meta Platforms ਨੇ ਵੀਰਵਾਰ ਨੂੰ Facebook ਅਤੇ Instagram ਲਈ ਆਪਣੇ ਨਵੇਂ Meta AI Support Assistant ਦੀ ਘੋਸ਼ਣਾ ਕੀਤੀ। ਇਹ ਕਦਮ ਕੰਪਨੀ ਦੀ ਉਸ ਯੋਜਨਾ ਦਾ ਹਿੱਸਾ ਹੈ ਜਿਸਦਾ ਮਕਸਦ ਯੂਜ਼ਰ ਸਹਾਇਤਾ ਅਤੇ ਕੰਟੈਂਟ ਮੋਡਰੇਸ਼ਨ ਨੂੰ ਹੋਰ ਮਜ਼ਬੂਤ ਬਣਾਉਣਾ ਹੈ। ਕੰਪਨੀ ਦੇ ਮੁਤਾਬਕ, ਇਹ AI ਅਸਿਸਟੈਂਟ ਯੂਜ਼ਰਾਂ ਦੇ ਸਵਾਲਾਂ ਦੇ ਜਵਾਬ ਦੇਣ … Continue reading Meta ਦਾ ਵੱਡਾ ਕਦਮ: Facebook‑Instagram ‘ਤੇ ਹੁਣ ਹਰ ਸਮੱਸਿਆ ਦਾ ਹੱਲ AI ਦੇ ਹਵਾਲੇ