skip to content

ਸਿਰਫ਼ ਗਾਲੀ-ਗਲੋਚ ਅਸ਼ਲੀਲਤਾ ਨਹੀਂ, ਸੁਪਰੀਮ ਕੋਰਟ ਨੇ IPC ਦੀ ਧਾਰਾ 294 ਦੀ ਕੀਤੀ ਵਿਆਖਿਆ

ਨੈਸ਼ਨਲ ਡੈਸਕ : ਸੁਪਰੀਮ ਕੋਰਟ ਨੇ ਇੱਕ ਮਹੱਤਵਪੂਰਨ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਹੈ ਕਿ ਸਿਰਫ਼ ਗਾਲੀ-ਗਲੋਚ, ਭੱਦੀ ਜਾਂ ਅਪਮਾਨਜਨਕ ਭਾਸ਼ਾ ਦੀ ਵਰਤੋਂ ਨੂੰ ਭਾਰਤੀ ਦੰਡ ਸੰਹਿਤਾ (IPC) ਦੀ ਧਾਰਾ 294 ਤਹਿਤ “ਅਸ਼ਲੀਲਤਾ” ਨਹੀਂ ਮੰਨਿਆ ਜਾ ਸਕਦਾ। ਜਸਟਿਸ ਸੰਜੇ ਕਰੋਲ ਅਤੇ ਜਸਟਿਸ ਵਿਪੁਲ ਐਮ. ਪੰਚੋਲੀ ਦੀ ਬੈਂਚ ਨੇ ਕਿਹਾ ਕਿ ਕਾਨੂੰਨ ਦੀ ਨਜ਼ਰ ਵਿੱਚ ਅਸ਼ਲੀਲਤਾ ਅਤੇ … Continue reading ਸਿਰਫ਼ ਗਾਲੀ-ਗਲੋਚ ਅਸ਼ਲੀਲਤਾ ਨਹੀਂ, ਸੁਪਰੀਮ ਕੋਰਟ ਨੇ IPC ਦੀ ਧਾਰਾ 294 ਦੀ ਕੀਤੀ ਵਿਆਖਿਆ