skip to content

ਮੇਘਾਲਿਆ: ਚੂਨਾ ਪੱਥਰ ਦੀਆਂ ਗੁਫ਼ਾਵਾਂ ਵਿੱਚ ਮਿਲੀਆਂ ਦੋ ਨਵੀਆਂ Snails ਪ੍ਰਜਾਤੀਆਂ ਤੇ ਕੀ ਅੰਤਰ ਇਨ੍ਹਾਂ ‘ਚ ਜਾਣੋਂ

ਨੈਸ਼ਨਲ ਡੈਸਕ (ਦੈਨਿਕ ਸਵੇਰਾ): ਮੇਘਾਲਿਆ ਦੀਆਂ ਚੂਨਾ ਪੱਥਰ ਦੀਆਂ ਗੁਫ਼ਾ ਪ੍ਰਣਾਲੀਆਂ ਵਿੱਚ ਵਿਗਿਆਨੀਆਂ ਨੇ ਦੋ ਨਵੀਆਂ ਮਾਈਕ੍ਰੋਸਨੇਲ ਪ੍ਰਜਾਤੀਆਂ ਦੀ ਖੋਜ ਕੀਤੀ ਹੈ। ਇਹ ਖੋਜ ਉੱਤਰੀ-ਪੂਰਬ ਦੀ ਅਣਖੋਜੀ ਜੈਵਿਕ ਵਿਭਿੰਨਤਾ ਅਤੇ ਗੁਫ਼ਾ ਪ੍ਰਣਾਲੀਆਂ ਦੀ ਪਰਿਆਵਰਣਕ ਮਹੱਤਤਾ ‘ਤੇ ਨਵੀਂ ਰੌਸ਼ਨੀ ਪਾਉਂਦੀ ਹੈ। ਨਵੀਆਂ ਪ੍ਰਜਾਤੀਆਂ Georissa meghalayaensis – ਛੋਟੀ, ਸੰਤਰੀ-ਲਾਲ ਰੰਗ ਦੀ ਸਨੇਲ, ਜਿਸਦੀ ਖੋਲੜੀ ‘ਤੇ ਜਾਲੀਦਾਰ ਡਿਜ਼ਾਈਨ ਹੈ। … Continue reading ਮੇਘਾਲਿਆ: ਚੂਨਾ ਪੱਥਰ ਦੀਆਂ ਗੁਫ਼ਾਵਾਂ ਵਿੱਚ ਮਿਲੀਆਂ ਦੋ ਨਵੀਆਂ Snails ਪ੍ਰਜਾਤੀਆਂ ਤੇ ਕੀ ਅੰਤਰ ਇਨ੍ਹਾਂ ‘ਚ ਜਾਣੋਂ