skip to content

300 AI ਕੰਪਨੀਆਂ ਲਈ ਮੋਹਾਲੀ ਵਿੱਚ ਦੇਸ਼ ਦਾ ਪਹਿਲਾ Mega AI ਟਾਵਰ..!

ਪੰਜਾਬ ਡੈਸਕ: ਪੰਜਾਬ ਦੇ ਮੋਹਾਲੀ ਵਿੱਚ ਏਅਰਪੋਰਟ ਦੇ ਕੋਲ ਇੱਕ ਵੱਡੀ ਐਕਸਪੋ ਸਿਟੀ ਬਣਾਉਣ ਦੀ ਯੋਜਨਾ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ। ਇਸ ਪ੍ਰੋਜੈਕਟ ਤਹਿਤ ਦੇਸ਼ ਦਾ ਪਹਿਲਾ ਸਮਰਪਿਤ ਆਰਟੀਫ਼ੀਸ਼ਲ ਇੰਟੈਲੀਜੈਂਸ (AI) ਟਾਵਰ ਤਿਆਰ ਕੀਤਾ ਜਾਣਾ ਹੈ, ਜਿੱਥੇ ਲਗਭਗ 300 AI ਅਤੇ ਟੈਕਨੋਲੋਜੀ ਕੰਪਨੀਆਂ ਆਪਣਾ ਕੰਮ ਸੰਭਾਲਣਗੀਆਂ। ਇਸ ਮਹੱਤਵਾਕਾਂਕਸ਼ੀ ਯੋਜਨਾ ਲਈ ਹਾਊਸਿੰਗ ਅਤੇ ਸ਼ਹਿਰੀ ਵਿਕਾਸ … Continue reading 300 AI ਕੰਪਨੀਆਂ ਲਈ ਮੋਹਾਲੀ ਵਿੱਚ ਦੇਸ਼ ਦਾ ਪਹਿਲਾ Mega AI ਟਾਵਰ..!