skip to content

ਗੜਸ਼ੰਕਰ ਦੇ ਮੈਡੀਕਲ ਸਟੋਰ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ : ਦੁਕਾਨ ਬੰਦ ਕਰਦੇ ਸਮੇਂ ਹੋਈ ਗੋਲੀਬਾਰੀ

ਪੰਜਾਬ ਡੈਸਕ (ਦੈਨਿਕ ਸਵੇਰਾ): ਗੜਸ਼ੰਕਰ–ਚੰਡੀਗੜ੍ਹ ਰੋਡ ’ਤੇ ਅੱਡਾ ਸਮੁੰਦੜਾ ਦੇ ਨੇੜੇ ਬੁੱਧਵਾਰ ਰਾਤ ਕਰੀਬ 9 ਵਜੇ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇੱਕ ਮੈਡੀਕਲ ਸਟੋਰ ਮਾਲਕ ’ਤੇ ਅਚਾਨਕ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਡੀਐਸਪੀ ਗੜਸ਼ੰਕਰ ਦਲਜੀਤ ਸਿੰਘ ਖੱਖ ਦੇ ਮੁਤਾਬਕ, ਹੈਪੀ ਮੈਡੀਕਲ ਸਟੋਰ ਚਲਾਉਂਦੇ ਤਰਸੇਮ ਲਾਲ ਪੁੱਤਰ ਅਮਰ ਚੰਦ, ਵਾਸੀ ਸਮੁੰਦੜਾ, ਰਾਤ … Continue reading ਗੜਸ਼ੰਕਰ ਦੇ ਮੈਡੀਕਲ ਸਟੋਰ ਮਾਲਕ ਨੂੰ ਨਿਸ਼ਾਨਾ ਬਣਾਇਆ ਗਿਆ : ਦੁਕਾਨ ਬੰਦ ਕਰਦੇ ਸਮੇਂ ਹੋਈ ਗੋਲੀਬਾਰੀ