skip to content

Double testing model: ਹਰਿਆਣਾ ‘ਚ HIV ਰੋਕਥਾਮ ਲਈ ਵੱਡਾ ਐਲਾਨ,ਗਰਭਵਤੀ ਮਹਿਲਾਵਾਂ ਨਾਲ ਪਤੀਆਂ ਦੀ ਟੈਸਟਿੰਗ ਲਾਜ਼ਮੀ

ਹਰਿਆਣਾ ਸਰਕਾਰ ਨੇ HIV/AIDS ਦੇ ਮਾਮਲਿਆਂ ਨੂੰ ਘਟਾਉਣ ਲਈ ਵੱਡਾ ਕਦਮ ਚੁੱਕਿਆ ਹੈ। ਹੁਣ ਗਰਭਵਤੀ ਔਰਤਾਂ ਦੇ ਨਾਲ-ਨਾਲ ਉਨ੍ਹਾਂ ਦੇ ਪਤੀਆਂ ਦੀ ਵੀ HIV ਅਤੇ Syphilis ਦੀ ਸਾਂਝੀ ਜਾਂਚ ਕੀਤੀ ਜਾਵੇਗੀ। ਜਾਂਚ ਦਾ ਵੱਡਾ ਟੀਚਾ ਸਾਲ 2026-27 ਲਈ ਸੂਬੇ ਵਿੱਚ 5 ਲੱਖ 96 ਹਜ਼ਾਰ ਲੋਕਾਂ ਦੀ ਜਾਂਚ ਦਾ ਟੀਚਾ ਰੱਖਿਆ ਗਿਆ ਹੈ। ਹਰ ਸਾਲ ਲਗਭਗ … Continue reading Double testing model: ਹਰਿਆਣਾ ‘ਚ HIV ਰੋਕਥਾਮ ਲਈ ਵੱਡਾ ਐਲਾਨ,ਗਰਭਵਤੀ ਮਹਿਲਾਵਾਂ ਨਾਲ ਪਤੀਆਂ ਦੀ ਟੈਸਟਿੰਗ ਲਾਜ਼ਮੀ