skip to content

May Purnima 2026 : ਮਈ ਮਹੀਨੇ ‘ਚ ਕਦੋਂ ਹੈ ਪੂਰਨਮਾਸ਼ੀ ? ਦਾਨ-ਪੁੰਨ ਦੇ ਕੰਮ ਕਰਨ ਲਈ ਮੰਨਿਆ ਜਾਂਦੈ ਬਹੁਤ ਸ਼ੁਭ-ਦਿਨ

May Purnima 2026 Date : ਵੈਸ਼ਾਖ ਮਹੀਨੇ ਦੀ ਪੂਰਨਮਾਸ਼ੀ (ਪੂਰਨਿਮਾ) ਨੂੰ ਬੁੱਧ ਪੂਰਨਿਮਾ ਵੀ ਕਿਹਾ ਜਾਂਦਾ ਹੈ। ਇਸ ਦਿਨ ਬੁੱਧ ਧਰਮ ਦੇ ਪੈਰੋਕਾਰਾਂ ਦੇ ਨਾਲ-ਨਾਲ ਹਿੰਦੂਆਂ ਲਈ ਵੀ ਵਿਸ਼ੇਸ਼ ਮਹੱਤਵ ਹੈ। ਇਸ ਦਿਨ ਭਗਵਾਨ ਸੱਤਿਆਨਾਰਾਇਣ ਦੀ ਪੂਜਾ ਕੀਤੀ ਜਾਂਦੀ ਹੈ। ਇਸਨੂੰ ਦਾਨ, ਪਰਉਪਕਾਰ ਅਤੇ ਧਾਰਮਿਕ ਪੁੰਨ ਦੇ ਕੰਮ ਕਰਨ ਲਈ ਇੱਕ ਬਹੁਤ ਹੀ ਸ਼ੁਭ ਦਿਨ … Continue reading May Purnima 2026 : ਮਈ ਮਹੀਨੇ ‘ਚ ਕਦੋਂ ਹੈ ਪੂਰਨਮਾਸ਼ੀ ? ਦਾਨ-ਪੁੰਨ ਦੇ ਕੰਮ ਕਰਨ ਲਈ ਮੰਨਿਆ ਜਾਂਦੈ ਬਹੁਤ ਸ਼ੁਭ-ਦਿਨ