skip to content

ਕੁਝ ਹੀ ਪਲਾਂ ‘ਚ ਹੋਵੇਗੀ ਟੂੰ-ਟੂੰ : CM ਮਾਨ ਨੇ 40 ਲੱਖ ਔਰਤਾਂ ਦੇ ਖਾਤਿਆਂ ‘ਚ ਭੇਜੀ ਰਕਮ ; ਕਿਹਾ – ‘ਹਰ ਗਰੰਟੀ ਕੀਤੀ ਪੂਰੀ’

Mavan Dhiyan Scheme Punjab : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੂਬੇ ਦੀਆਂ ਔਰਤਾਂ ਨੂੰ ਆਰਥਿਕ ਤੌਰ ‘ਤੇ ਆਤਮ-ਨਿਰਭਰ ਅਤੇ ਮਜ਼ਬੂਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਇਤਿਹਾਸਕ ਕਦਮ ਚੁੱਕਿਆ ਹੈ। ਸ਼ਨੀਵਾਰ ਨੂੰ ਮੁੱਖ ਮੰਤਰੀ ਵੱਲੋਂ ਸੂਬੇ ਦੀ ਪ੍ਰਮੁੱਖ ‘ਮਾਵਾਂ-ਧੀਆਂ ਸਤਿਕਾਰਯੋਗ ਯੋਜਨਾ’ ਦੀ ਦੂਜੀ ਕਿਸ਼ਤ ਰਸਮੀ ਤੌਰ ‘ਤੇ ਜਾਰੀ ਕਰ ਦਿੱਤੀ ਗਈ। ਇਸ … Continue reading ਕੁਝ ਹੀ ਪਲਾਂ ‘ਚ ਹੋਵੇਗੀ ਟੂੰ-ਟੂੰ : CM ਮਾਨ ਨੇ 40 ਲੱਖ ਔਰਤਾਂ ਦੇ ਖਾਤਿਆਂ ‘ਚ ਭੇਜੀ ਰਕਮ ; ਕਿਹਾ – ‘ਹਰ ਗਰੰਟੀ ਕੀਤੀ ਪੂਰੀ’