skip to content

ਮਥੁਰਾ ਗੈਂਗਰੇਪ ਮਾਮਲਾ: ਨਾਬਾਲਗ ਭੈਣਾਂ ਨਾਲ ਦਰਿੰਦਗੀ, ਚਾਰ ਮੁਲਜ਼ਮ ਗ੍ਰਿਫ਼ਤਾਰ,ਘਟਨਾ ਨੇ ਹਿਲਾਇਆ ਪੂਰਾ ਮਥੁਰਾ

ਨੈਸ਼ਨਲ ਨਿਊਜ਼ : ਉੱਤਰ ਪ੍ਰਦੇਸ਼ ਦੇ ਮਥੁਰਾ ਤੋਂ ਇੱਕ ਬਹੁਤ ਹੀ ਸੰਵੇਦਨਸ਼ੀਲ ਅਤੇ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਦੋ ਨਾਬਾਲਗ ਭੈਣਾਂ ਨਾਲ ਸਮੂਹਿਕ ਬਲਾਤਕਾਰ ਦੀ ਘਟਨਾ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਦੋਵੇਂ ਭੈਣਾਂ ਨੇੜਲੇ ਆਸ਼ਰਮ ਵਿੱਚ ਖਾਣਾ ਖਾਣ ਗਈਆਂ ਸਨ ਅਤੇ ਉਥੇ ਇੱਕ ਆਟੋ ਡਰਾਈਵਰ ਦੇ … Continue reading ਮਥੁਰਾ ਗੈਂਗਰੇਪ ਮਾਮਲਾ: ਨਾਬਾਲਗ ਭੈਣਾਂ ਨਾਲ ਦਰਿੰਦਗੀ, ਚਾਰ ਮੁਲਜ਼ਮ ਗ੍ਰਿਫ਼ਤਾਰ,ਘਟਨਾ ਨੇ ਹਿਲਾਇਆ ਪੂਰਾ ਮਥੁਰਾ