ਮਥੁਰਾ ਵਿੱਚ ਡਬਲ Decker ਹਾਦਸਾ ਬੱਸ ਪਲਟੀ, 31 ਜ਼ਖਮੀ
ਪੰਜਾਬ ਡੈਸਕ (ਦੈਨਿਕ ਸਵੇਰਾ): ਮਥੁਰਾ ਵਿੱਚ ਇੱਕ ਹੋਰ ਵੱਡਾ ਹਾਦਸਾ ਵਾਪਰਿਆ ਹੈ। ਤੇਜ਼ ਰਫ਼ਤਾਰ ਨਾਲ ਦੌੜ ਰਹੀ ਇੱਕ ਡਬਲ ਡੈਕਰ ਬੱਸ ਸੜਕ ਦੇ ਵਿਚਕਾਰ ਪਲਟ ਗਈ, ਜਿਸ ਕਾਰਨ ਮੌਕੇ ‘ਤੇ ਚੀਕ‑ਚਿਹਾੜਾ ਮਚ ਗਿਆ। ਇਸ ਹਾਦਸੇ ਵਿੱਚ 31 ਲੋਕ ਜ਼ਖਮੀ ਹੋਏ ਹਨ। ਇਹ ਹਾਦਸਾ ਯਮੁਨਾ ਐਕਸਪ੍ਰੈਸਵੇਅ ‘ਤੇ ਵਾਪਰਿਆ। ਬੱਸ ਦੀ ਰਫ਼ਤਾਰ ਬਹੁਤ ਤੇਜ਼ ਹੋਣ ਕਰਕੇ ਡਰਾਈਵਰ … Continue reading ਮਥੁਰਾ ਵਿੱਚ ਡਬਲ Decker ਹਾਦਸਾ ਬੱਸ ਪਲਟੀ, 31 ਜ਼ਖਮੀ
Copy and paste this URL into your WordPress site to embed
Copy and paste this code into your site to embed