skip to content

Cabinet Minister ਦਾ ਗੈਸ ਏਜੰਸੀ ‘ਤੇ ਛਾਪਾ: ਲੋਕਾਂ ਨੂੰ ਰਾਹਤ, ਅਧਿਕਾਰੀਆਂ ਤੇ ਮਾਲਕਾਂ ਨੂੰ ਸਖ਼ਤ ਨਿਰਦੇਸ਼

PUNJAB NEWS : ਤਾਰਾਗੜ੍ਹ ਤੰਗੋਸ਼ਾਹ ਕਸਬੇ ਵਿੱਚ ਰਸੋਈ ਗੈਸ ਦੀ ਭਾਰੀ ਕਿੱਲਤ ਕਾਰਨ ਲੋਕਾਂ ਨੂੰ ਹੋ ਰਹੀ ਮੁਸ਼ਕਲ ਨੂੰ ਦੇਖਦਿਆਂ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਵੀਰਵਾਰ ਸਵੇਰੇ ਇੱਕ ਗੈਸ ਏਜੰਸੀ ‘ਤੇ ਅਚਨਚੇਤ ਛਾਪਾਮਾਰੀ ਕੀਤੀ। ਮੰਤਰੀ ਨੇ ਖੁਦ ਗੋਦਾਮ ਦਾ ਤਾਲਾ ਖੋਲ੍ਹ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਲਾਪਰਵਾਹ ਅਧਿਕਾਰੀਆਂ ਅਤੇ ਏਜੰਸੀ ਮਾਲਕਾਂ ਨੂੰ ਸਖ਼ਤ … Continue reading Cabinet Minister ਦਾ ਗੈਸ ਏਜੰਸੀ ‘ਤੇ ਛਾਪਾ: ਲੋਕਾਂ ਨੂੰ ਰਾਹਤ, ਅਧਿਕਾਰੀਆਂ ਤੇ ਮਾਲਕਾਂ ਨੂੰ ਸਖ਼ਤ ਨਿਰਦੇਸ਼